Mera Pind Channel
ਇਸ ਚੈਨਲ "ਮੇਰਾ ਪਿੰਡ" ਰਾਹੀਂ ਸਾਡੇ ਪੁਰਾਤਨ ਅਤੇ ਅਮੀਰ ਪੰਜਾਬੀ ਵਿਰਸੇ ਨੂੰ ਸੰਭਾਲ ਕੇ ਰੱਖਣ ਦੀ ਇੱਕ ਕੋਸਿਸ਼ ਕੀਤੀ ਗਈ ਹੈ, ਕਿਉਕਿ ਇਸ ਵਿਰਸੇ ਤੋ ਅਣਜਾਣ ਸਾਡੀ ਨਵੀ ਪੀੜੀ ਦੇ ਵਾਰਿਸ ਜਾਣੂ ਹੋਣ।ਇਥੇ ਇਹ ਵੀ ਦੱਸਣਾ ਜਰੂਰੀ ਹੈ ਇਸ ਚੈਨਲ ਦੇ ਕਲਾਕਾਰ ਪ੍ਫੈਸਨਲ ਨਹੀ ਹਨ। ਲੋਕ ਗੀਤ,ਬੋਲੀਆਂ ਅਤੇ ਟੱਪਿਆ ਵਿੱਚ ਵਰਤੀ ਜਾਦੀ ਭਾਸ਼ਾ ਹਰ ਖੇਤਰ ਵਿੱਚ ਕੁੱਝ ਵੱਖੋ ਵੱਖਰੀ ਹੋਣ ਕਾਰਨ ਆਪੋ ਆਪਣੇ ਢੰਗ ਨਾਲ ਗਾਈ ਜਾਂਦੀ ਹੈ, ਫੇਰ ਵੀ ਸਾਡੀ ਨਿਮਾਣੀ ਜਿਹੀ ਕੋਸਿਸ਼ ਅਲੋਪ ਹੋ ਰਹੇ ਵਿਰਸੇ ਨੂੰ ਸਾਂਭਣ ਲਈ ਜਾਰੀ ਹੈ।ਇਸ ਚੈਨਲ ਨੂੰ ਤੁਹਾਡੇ ਸਹਿਯੋਗ ਬਹੁਤ ਜਰੂਰਤ ਹੈ।ਜੇ ਕਿਸੇ ਕੋਲ ਲੋਕ ਗੀਤ,ਬੋਲੀਆਂ, ਦੋਹੇ, ਘੋੜੀਆਂ ਸੁਹਾਗ ਸਿੱਠਣੀਆਂ ਆਦਿ ਗਾਉਣ ਦਾ ਸ਼ੌਕ ਹੈ ਤਾਂ ਸਾਡੇ ਨਾਲ ਸੰਪਰਕ ਕਰੋ 7009897505
48700 subscribers

Videos